ਸਿੰਹਾਲਾ ਭਾਸ਼ਾ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਸਿੰਹਾਲਾ ਭਾਸ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਿੰਹਾਲਾ
සිංහල signhala
ਇਲਾਕਾSri Lanka
Native speakers
16 million (2007)
ਮੁੱਢਲੇ ਰੂਪ
ਉੱਪ-ਬੋਲੀਆਂ
Sinhala alphabet (Brahmic)
Sinhala Braille (Bharati)
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
 Sri Lanka
ਭਾਸ਼ਾ ਦਾ ਕੋਡ
ਆਈ.ਐਸ.ਓ 639-1si
ਆਈ.ਐਸ.ਓ 639-2sin
ਆਈ.ਐਸ.ਓ 639-3sin
Glottologsinh1246

ਸਿੰਹਾਲਾ(සිංහල signhala [ˈsiŋɦələ]), ਸਿੰਹਾਲੀ ਜਾਂ ਸਿੰਹਲੀ /sɪnəˈlz/,[1] ਭਾਸ਼ਾ ਸ਼ਿਰੀਲੰਕਾ ਵਿੱਚ ਬੋਲੀ ਜਾਣ ਵਾਲੀ ਸਭ ਤੋਂ ਵੱਡੀ ਭਾਸ਼ਾ ਹੈ। ਸਿੰਹਲੀ ਦੇ ਬਾਅਦ ਸ਼ਿਰੀਲੰਕਾ ਵਿੱਚ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਤਮਿਲ ਹੈ। ਆਮ ਤੌਰ ਤੇ ਅਜਿਹਾ ਨਹੀਂ ਹੁੰਦਾ ਕਿ ਕਿਸੇ ਦੇਸ਼ ਦਾ ਜੋ ਨਾਮ ਹੋਵੇ ਉਹੀ ਉਸ ਦੇਸ਼ ਵਿੱਚ ਬਸਨੇ ਵਾਲੀ ਜਾਤੀ ਦਾ ਵੀ ਹੋਵੇ ਅਤੇ ਉਹੀ ਨਾਮ ਉਸ ਜਾਤੀ ਦੀ ਬੋਲੀ ਜਾਣ ਵਾਲੀ ਭਾਸ਼ਾ ਦਾ ਵੀ ਹੋਵੇ। ਸਿੰਹਲ ਟਾਪੂ ਦੀ ਇਹ ਵਿਸ਼ੇਸ਼ਤਾ ਹੈ ਕਿ ਉਸ ਵਿੱਚ ਵੱਸਣ ਵਾਲੀ ਜਾਤੀ ਵੀ ਸਿੰਹਲ ਕਹਾਉਂਦੀ ਚੱਲੀ ਆਈ ਹੈ ਅਤੇ ਉਸ ਜਾਤੀ ਦੀ ਭਾਸ਼ਾ ਵੀ ਸਿੰਹਲ ਹੈ।

ਹਵਾਲੇ

[ਸੋਧੋ]
  1. Laurie Bauer, 2007, The Linguistics Student’s Handbook, Edinburgh