ਅੰਕ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਅੰਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅੰਕ ਉਹਨਾ ਚਿੰਨ੍ਹਾਂ ਨੂੰ ਕਹਿੰਦੇ ਹਨ ਜੋ ਗਿਣਤੀ ਦੇ ਕੰਮ ਆਉਂਦੇ ਹਨ। ਪੰਜਾਬੀ ਵਿੱਚ ਅੰਕਾਂ ਦਾ ਉੱਚਾਰਨ ਹੇਠਾਂ ਦਿੱਤਾ ਗਿਆ ਹੈ।

1: ਇੱਕ

2: ਦੋ

3: ਤਿੰਨ

4: ਚਾਰ

5: ਪੰਜ

6: ਛੇ

7: ਸੱਤ

8: ਅੱਠ

9: ਨੌਂ

0: ਸਿਫ਼ਰ